ਭਾਰਤੀਯ ਬਹਾਵਲਪੁਰ ਬਿਰਾਦਰੀ ਦਾ ਹੋਇਆ ਵਿਸ਼ਾਲ ਇਕੱਠ, ਮੈਂਬਰਾ ਦੀ ਹੋਇਆ ਨਿਯੁਕਤੀਆਂ

ਰਾਜਪੁਰਾ 9 ਫਰਵਰੀ (ਤਰੁਣ ਸ਼ਰਮਾ ) ਅੱਜ ਭਾਰਤੀਯ ਬਹਾਵਲਪੁਰ ਮਹਾਂਸੰਗ ਪੰਜਾਬ ਪ੍ਰਦੇਸ਼ ਕਾਰਜਕਾਰਨੀ ਦੀ ਨਿਯੁਕਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਜਿਸ ਦੀ ਅਗਵਾਈ ਭਾਰਤੀਯ ਬਹਾਵਲਪੁਰ ਮਹਾਂਸੰਗ ਦੇ ਰਾਸ਼ਟਰੀਯ ਪ੍ਰਧਾਨ ਸ਼੍ਰੀ ਮਦਨ ਲਾਲ ਹਾਸੀਜਾ ਪੰਜਾਬ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੇ ਕੀਤੀ । ਇਸ ਮੌਕੇ ਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਬਹਾਵਲਪੁਰ ਜਾਤੀ ਨਾਲ ਸਬੰਧਤ ਲੋਕਾਂ ਨੇ ਸ਼ਿਰਕਤ ਕੀਤੀ । ਇਸ ਸਬੰਧ ਵਿਚ ਭੁਪਿੰਦਰ ਕਪੂਰ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਸਭਾ ਵਿੱਚ ਇੱਕੋ ਇੱਕ ਬਹਾਵਲਪੁਰ ਸਮਾਜ ਦਾ ਇਕੱਠ ਹੋਣਾ ਹਰ ਗਰੀਬ ਅਤੇ ਅਮੀਰ ਲੋਕਾਂ ਨੂੰ ਸਾਰੇ ਪੰਜਾਬ ਵਿਚੋਂ ਬਹਾਵਲਪੁਰ ਐਪ ਰਾਹੀਂ, ਆਪਣੇ ਸਮਾਜ ਨਾਲ ਜੋੜਨਾ ਅਤੇ ਸਮਾਜ ਸੇਵੀ ਕਾਰਜਾਂ ਵੱਲ ਧਿਆਨ ਦੇਣਾ ਇਸ ਵਿੱਚ ਗ਼ਰੀਬ ਪਰਿਵਾਰਾਂ ਨੂੰ ਆਰਥਿਕ ਸਹਾਇਤਾ, ਬਹਾਵਲਪੁਰ ਸਮਾਜ ਦੇ ਬੱਚਿਆਂ ਨੂੰ ਸਕਾਲਰਸ਼ਿਪ ਦੇ ਆਧਾਰ ਤੇ ਮੁਫ਼ਤ ਸਿੱਖਿਆ ਦੇਣੀ, ਬਹਾਵਲਪੁਰ ਸਮਾਜ ਦੇ ਲੋਕਾਂ ਨੂੰ ਨੌਕਰੀ ਦੀ ਪਹਿਲ, ਵਿਆਹ ਦੇ ਕਾਰਜਾਂ ਲਈ ਰਿਸ਼ਤੇ ਕਰਵਾਉਣ ਲਈ ਐਪ ਬਨਵਾਉਨਾ, ਬਹਾਵਲਪੁਰ ਸਮਾਜ ਦੇ ਭਗਵਾਨ ਝੂਲੇਲਾਲ ਦੀ ਰਾਜਪੁਰਾ ਦੇ ਮਸ਼ਹੂਰ ਚੋਕ ਦੇ ਮੂਰਤੀ ਸਥਾਪਨਾ, ਭਗਵਾਨ ਝੂਲੇਲਾਲ ਜੀ ਦਾ ਹਰ ਸਾਲ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ, ਰਾਜਪੁਰਾ ਵਿੱਚ ਬਹਾਵਲਪੁਰ ਸਮਾਜ ਦੇ ਬੱਚਿਆਂ ਲਈ ਸਕੂਲ ਲਈ ਉਚਿਤ ਥਾਂ ਦਾ ਪ੍ਰਬੰਧ ਕਰਨਾ, ਇੱਕ ਮੈਡੀਕਲ ਲੈਬੋਰਟਰੀ ਦਾ ਪ੍ਰਬੰਧ ਕਰਨਾ ਇਸ ਮਹਾਂਸੰਗ ਦਾ ਮੰਤਵ ਹੈ ਇਸ ਮੌਕੇ ਪੰਜਾਬ ਬਾਡੀ ਦੇ ਚੇਅਰਮੈਨ ਸ਼੍ਰੀ ਗਿਆਨ ਚੰਦ ਕਟਾਰੀਆਂ, ਪ੍ਰਧਾਨ ਸ਼੍ਰੀ ਜਗਦੀਸ਼ ਕੁਮਾਰ ਜੱਗਾ, ਵਾਈਸ ਪ੍ਰਧਾਨ ਸ਼੍ਰੀ ਬਲਦੇਵ ਹਾਸਿਜਾ, ਜਰਨਲ ਸਕੱਤਰ ਜਗਦੀਸ਼ ਬੁਧੀਰਾਜਾ, ਕੈਸ਼ੀਅਰ ਸ਼੍ਰੀ ਮਾਸਟਰ ਸੁਰਿੰਦਰ ਕੁਮਾਰ, ਸ਼੍ਰੀ ਧਰਮਪਾਲ ਪਹੁਜਾ, ਲੀਗਲ ਐਡਵਾਈਜ਼ਰ ਸ਼੍ਰੀ ਰਾਕੇਸ਼ ਮਹਿਤਾ, ਪੀ ਆਰ ਓ ਵਿਪੁਲ ਬੱਬਰ ਇਸ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਬਹਾਵਲਪੁਰ ਸਮਾਜ ਦੇ ਮੈਂਬਰਾਂ ਨੇ ਇਸ ਮਹਾਂਸੰਗ ਵਿਚ ਹਿਸਾ ਲਿਆ ।

No comments:
Post a Comment